ਮਿੱਠਾ ਨਾਮ ਯਹੋਵਾਹ ਦਾ
ਮੇਰੇ ਦਿਲ ਵਿੱਚ ਵੱਸ ਜਾਵੇ
ਯਿਸ਼ੂ ਰਾਜਾ ਦੇ ਖ਼ਜ਼ਾਨਿਆਂ ਚੋਂ
ਮੈਨੂੰ ਬਰਕਤ ਮਿਲ ਜਾਵੇ
ਮਿੱਠਾ ਨਾਮ.............
1. ਮੇਰਾ ਬਲ ਵੀ ਯਹੋਵਾਹ ਏ
ਤੇ ਚੱਟਾਨ ਯਹੋਵਾਹ ਏ
ਮੇਰਾ ਮੇਰੇ ਲੁਕਨੇ ਦੀ ਥਾਂ ਵੀ ਤੁੰ
ਮੇਰਾ ਮਾਨ ਯਹੋਵਾਹ ਤੁੰ
ਖੁਦਾ ਅੱਜ ਤੇਰੀ ਬੰਦਗੀ ਚੋਂ
ਤੇਰੀ ਰੂਹ ਦਾ ਮਸਹ ਆਵੇ।
ਮਿੱਠਾ ਨਾਮ.............
2. ਲਾਈਆਂ ਅੱਖੀਆਂ ਸੀਯੋਨ ਵੱਲ ਨੂੰ
ਅੱਜ ਦਰਸ਼ਨ ਦਿਖਾਦੇ ਮੈਨੂੰ
ਇਹਨਾਂ ਪਾਪਾਂ ਦੇ ਸਮੁੰਦਰਾਂ ਚੋਂ
ਅੱਜ ਪਾਰ ਲੰਘਾਦੇ ਮੈਨੂੰ
ਮੈਨੂੰ ਵਿੱਚ ਅਸਮਾਨਾਂ ਦੇ
ਯਿਸ਼ੂ ਰਾਜਾ ਹੀ ਨਜ਼ਰ ਆਵੇ।
ਮਿੱਠਾ ਨਾਮ.............
3. ਮੈਨੂੰ ਰੱਖੀ ਖੁਦਾ ਸਾਂਭ ਸਾਂਭ ਕੇ
ਕਦੇ ਛਲ ਨਾ ਕਪਟ ਆਵੇ
ਸੋਟੀ ਲਾਠੀ ਵਾਲੀ ਤਾੜਨਾ ਰੱਖੀਂ
ਮੇਰੇ ਵਿੱਚ ਨਾ ਘਮੰਡ ਆਵੇ
ਜ਼ਿੰਦਗੀ ਚ ਯਹੋਵਾਹ ਦੀ
ਵੱਡੀ ਸਾਰਿਆਂ ਤੋਂ ਥਾਂ ਹੋਵੇ।
ਮਿੱਠਾ ਨਾਮ.............
4. ਤੈਥੋਂ ਕੁੱਝ ਅਣਹੋਣਾ ਨਹੀਂ
ਤੂੰ ਤੇ ਸਭ ਕਰ ਸਕਦਾ ਏਂ
ਖ਼ਾਲੀ ਆਉਣ ਵਾਲਿਆਂ ਦੀ
ਤੂੰ ਝੋਲੀ ਭਰ ਸਕਦਾ ਏਂ
ਅੱਜ ਖ਼ਾਲੀ ਜਿਹੜਾ ਆਇਆ ਏ
ਉਹ ਖ਼ਾਲੀ ਨਾ ਜਾਵੇ।
ਮਿੱਠਾ ਨਾਮ.............
मीठ्ठा नाम यहोवा दा
मेरे दिल विच्च वस्स जावे
यीशु राजा दे खजानेयां चों
मैनु बरकत मिल जावे
मीठ्ठा नाम यहोवा दा .........
1. मेरा बल वी यहोवा ए
ते चट्टान यहोवा ए
मेरे लूकने दी था वी तूँ
मेरा मान यहोवा तूँ
ख़ुदा अज तेरी बन्दगी चों
तेरी रूह दा मसा आवे ।
मीठ्ठा नाम.............
2. लायीआं अखीआं सीयोन वल नूं
अज दर्शन दिखादे मैनु
एना पापां दे समुंदरां चों
अज पार लगादे मैनु
मैनु विच आसमाना दे
यीशु राजा ही नज़र आवें ।
मीठ्ठा नाम.............
3. मैनु रखीं ख़ुदा सांभ सांभ के
कदे छल ना कपट आवे
सोटी लाठी वाली ताड़ना रखीं
मेरे विच ना घमंड आवे
जिंदगी च यहोवा दी
वड्डी सारेयां तों थां होवे ।
मीठ्ठा नाम.............
4. तैथों कुझ अनहोणा नहीं
तू ते सब कर सकदा एं
खाली औण वालेयां दी
तू झोली भर सकदा एं
अज खाली जेहड़ा आया ए
ओ खाली ना जावे ।
मीठ्ठा नाम.............
Mitha Naam Yahowa Da
Mere Dil Vichch Vas Jaave
Yeshu Raaja De Khajaaneyaan Chon
Mainnu Barakat Mil Jaave
Mitha Naam Yahowa Da........
1. Mera Bal Vi Yahowa e
Te Chattaan Yahowa e
Mere Lukane Di Thaan Vi Tu
Mera Maan Yahowa Tu
khuda aj teri bandgii chon
teri ruh da masa aave
Mitha Naam Yahowa Da........
2. Laiyaan Ankhiyaan Siyon Val Nu
Ajj Darshan Dikha De Mainun
Enna Paapaan De Samundra Chon
Ajj Paar Laga De Mainu
Mainu Vich Asamanan De
Yeshu Raaja Hi Nazar Aave
Mitha Naam Yahowa Da........
3. Mainu Rakhi Tu Yahowa Samb Ke
Kadi Chal Na Kapat Aave
Soti Lathi Wali Tad Naal Rakhi
Mainu Kade Na Ghamand Ave
Zindigi Ch Yahowa Di
Vaddi Sareyan To Tha Hove
Mitha Naam Yahowa Da........
4. taithon kujh anahoṇaa nahi
tu te sab kar sakda en
khali owṇ valeyan di
tuu jholi bhar sakada en
aj khali jehdaa aaya e
o khali na jave .
miṭhṭha nama.............